Searching...

ਹਿੰਦ-ਪਾਕ ਇਕ ਰਿਸਤਾ ਜਿੰਦਗੀ ਦਾ

10:09

ਇਕ ਸਾਹ  ਹੈ ਇਸ ਜਿੰਦਗੀ ਦਾ...
ਦੂਜਾ ਧੜਕਨ ਹੈ  ਇਸ ਦਿਲ ਦੀ...
ਦੋਵਾ ਵਿਚੋ ਇਕ ਤੋ ਵੀ ਜੁਦਾ ਹੋਕੇ ਸਜਣਾ...
ਜਿੰਦਗੀ ਨੂ ਬਹੁਤ ਤੜ੍ਹਫਨ ਹੈ ਮਿਲਦੀ...
ਕਦੇ ਭਾਈਆ ਵਾਂਗੂ ਜੋ ਰਹੰਦੇ ਸੀ...
ਓਹ ਯਾਰ ਹੁਣ ਕਦੋ ਤੋ ਵਿਛੜੇ ਨੇ...
ਸਰਹੱਦਾ ਨੇ ਜਮੀਨ ਤਾ ਵੰਡ ਦਿੱਤੀ ਏ...
ਪਾ ਜਿੰਦਗੀ ਪਰ ਛਜਜਾ ਵਿਚ ਛਟ ਦਿਤੀ ਏ...
ਦੁਆ ਕਰੇ ਹਰਪਲ ਇਹ ਦਿਲ ਮੇਰਾ...
ਸਾਥ ਮੁੜ ਤੋ ਨਸੀਬ ਹੋਵੇ ਯਾਰ ਤੇਰਾ...
ਸਬ ਗਮ ਤੇ ਵਿਛੋੜੇ ਮੁੜ ਭੁਲਾ ਦਈਏ...
ਜੋ ਬਾਹਾ ਦਾ ਹਾਰ ਹੁਣ ਉਠੇਯਾ ਏ ਸਜਣਾ ਇਕ ਦੂਜੇ ਲਈ...
ਚਲ ਇਕ ਦੂਜੇ ਨੂ ਗਲ ਨਾਲ ਲਾ ਲਾਇਏ...
ਰਵੀ ਮੁਲਾਪੁਰਿਆ ਸਦਾ ਅਮਨ ਚਾਹੁੰਦਾ ਏ ਇਸ ਜਹਾਨ ਵਿਚ...
ਹੇਯ ਮੇਰੇ ਰੱਬਾ ਸਦਾ ਏਕਤਾ ਬਣਾਈ ਰਖੀ ਇਸ ਦੁਨਿਆ ਦੇ ਮਕਾਨ ਵਿਚ...
Ik sah hai is jindgi da...
duja dhadkan hai is dil dil di...
dova vicho ik to b juda hoke sajna...
jindgi nu bahut tadfan hai mildi...
kde bhaiya wangu jo rehnde c...
oh yaar hun kdo to vichde ne...
sarhadda ne jameen ta wand ditti a...
paa jindgi par chajja ch chatt diti a...
dua kre harpal eh dil mera...
sath mud to naseeb hove yaar tera...
sab gam te vichode mud bhula daiye...
jo baha da haar hun uthiya a sajna ik duje lai...
chal ik duje nu gall naal la laiye...
Ravi Mullanpuria sda aman chahunda a is jahan vich...
hey mere rabba sda ekta bnaie rakhi is dunia de mkan vich...

0 comments:

Post a Comment

Thanks For Your FeedBack....