Searching...

ਮੈਯਾ ਭਾਗਤਾ ਦੇ ਆਪ ਆਕੇ ਕਾਜ ਸਵਾਰੇ,

10:31


ਤਾਰੇ ਤਾਰੇ ਤਾਰੇ,
ਮੈਯਾ ਭਾਗਤਾ ਦੇ ਆਪ ਆਕੇ ਕਾਜ ਸਵਾਰੇ,
ਕੈਮ ਕਦੇ ਨਹੀਓ ਰੁਕਦਾ,

ਜੋ ਲੈਂਦੇ ਮੈਯਾ ਦੇ ਸਹਾਰੇ, 

ਮਾਂ ਮੇਰੀ ਬੜੀ ਭੋਲੀ ਏ,
ਮੈਯਾ ਬੜੀ ਭੋਲੀ ਏ,
ਸਰਧਾ ਮਾਂ ਤੇ ਜੋ ਬ ਰਖਦਾ,
ਪਲ ਵਿਚ ਭਰਦੀ ਸਬ ਭੰਡਾਰੇ,
 
ਮੈਯਾ ਭਾਗਤਾ ਦੇ ਆਪ ਆਕੇ ਕਾਜ ਸਵਾਰੇ,

ਬਿਨ ਮੰਗੇਯਾ ਮੈਯਾ ਸਬ ਕੁਝ ਦੇਵੇ,
ਜੋ ਵੀ ਲਗਦਾ ਚਰਨੀ,
ਦੁਖਾ ਨੂ ਝਟ ਸੁਖ ਬਣਾਵੇ,

ਜੋ ਵੀ ਆਵੇ ਸਰਨੀ,
ਐਥੇ ਓਹ ਵੀ ਜਿੱਤ ਜਾਂਦੇ ਨੇ,ਹਰ ਥਾ ਹੋਣ ਹਾਰੇ,

ਮੈਯਾ ਭਾਗਤਾ ਦੇ ਆਪ ਆਕੇ ਕਾਜ ਸਵਾਰੇ,

ਕੰਜਕ ਦਾ ਮਾਂ ਰੂਪ ਧਰਦੀ, 
ਬੁਰਾਈ ਨੂ ਹੈ ਸਦਾ ਮਾਰਦੀ,
ਨੋ ਨਰਾਤੇ ਜੋ ਵੀ ਵਰਤ ਨੇ ਰਖਦੇ,
ਉਨਾ ਦੇ ਹੁੰਦੇ ਵਾਰੇ ਨਿਆਰੇ,
 
ਮੈਯਾ ਭਾਗਤਾ ਦੇ ਆਪ ਆਕੇ ਕਾਜ ਸਵਾਰੇ,

ਰਵੀ ਮੁਲਾਪੁਰ ਵਾਲਾ ਮੈਯਾ ਨੂ ਧਿਆਉਂਦਾ ਏ,
ਪਲ ਵਿਚ ਮਿਲੇ ਜੋ ਵੀ ਓਹ ਚਾਹੁੰਦਾ ਏ,
ਸਦਾ ਮੰਗਦਾ ਏ  ਪੂਰੀ ਦੁਨਿਆ ਲੈ ਸਹਾਰੇ,

ਮੈਯਾ ਭਾਗਤਾ ਦੇ ਆਪ ਆਕੇ ਕਾਜ ਸਵਾਰੇ,
copyrights@www.punjabisayar.blogspot.com

0 comments:

Post a Comment

Thanks For Your FeedBack....