Searching...

ਨਖਰੇ ਬਿਨਾ ਨਾ ਮੁੱਲ ਪੈਂਦਾ ਆ ਸੋਹਣਿਆ ਨਾਰਾ ਦਾ...

10:25

ਨਖਰੇ ਬਿਨਾ ਨਾ ਮੁੱਲ ਪੈਂਦਾ ਆ ਸੋਹਣਿਆ ਨਾਰਾ ਦਾ .
1
ਕੋਈ ਜਿਨੀ ਮਰਜੀ ਸੋਹਨੀ ਹੋਵੇ,
ਪਹਲੀ ਤਕਨੀ ਦੇ ਵਿਚ ਦਿਲ ਖੋਹਨੀ ਹੋਵੇ,
ਹੋਵੇ ਭਾਵੇ ਕੋਲ ਓਹਦੇ ਹੁਸਨ ਕਟਾਰਾ ਦਾ,
ਨਖਰੇ ਬਿਨਾ ਨਾ ਮੁੱਲ ਪੈਂਦਾ ਆ ਸੋਹਣਿਆ ਨਾਰਾ ਦਾ .
2
ਸੋਕਿਨੀ ਓਹ ਜਿਨੀ ਮਰਜੀ ਲਾ ਲਵੇ,
ਆਖੀਆ ਚ ਸੂਰਮਾ ਧਾਰੀ ਬਨਕੇ ਪਾ ਲਵੇ,
ਗਾਨੀ ਭਾਵੇ ਸੋਹਨੀ ਗਲ ਚ ਲਟਕਾ ਲਵੇ ,
ਖਰਚ ਕਰ ਹਜਾਰਾ ਦਾ,
ਨਖਰੇ ਬਿਨਾ ਨਾ ਮੁੱਲ ਪੈਂਦਾ ਆ ਸੋਹਣਿਆ ਨਾਰਾ ਦਾ .
3
ਓਦੋ ਤਕ ਨਾ ਸੋਹਨੀ ਕਿਸੇ ਨੂ ਦਿਲ ਕੇਹਨ੍ਦਾ,
ਹਰ ਗਬਰੂ ਜਦੋ ਤਕ ਤਕਣ ਲੈ ਮਜਬੂਰ ਨਾ ਹੋ ਜਾਵੇ,
ਆਖੀਆ ਨੂ ਚੇਹਰਾ ਨਾ ਭੁੱਲੇ ਓਹਦਾ,
ਭਾਵੇ ਜਿਨੀ ਮਰਜੀ ਦੂਰ ਹੋ ਜਾਵੇ,
ਗਿਣਨਾ ਬ ਓਖਾ ਹੋ ਜਾਵੇ ਜਦੋ ਅਖ ਨਾਲ ਹੋਏ ਸਿਕਾਰਾ ਦਾ,
ਨਖਰੇ ਬਿਨਾ ਨਾ ਮੁੱਲ ਪੈਂਦਾ ਆ ਸੋਹਣਿਆ ਨਾਰਾ ਦਾ .
4
ਜਦੋ ਨਖਰੇ ਕੋਈ ਮਾਜਾਜਾ ਪੱਟੀ ਦਿਖਾਉਂਦੀ ਆ,
ਤਾ ਮੋੜ ਓਹ ਪਨਿਆ ਤਕ ਚ ਲਿਆਉਂਦੀ ਆ,
ਹਰ ਦਿਲ ਚ ਖਿਚ ਬੜੀ ਹੀ ਪਾਉਂਦੀ ਆ,
ਫਿਰ ਤਾ ਲੈਂਦੀ ਓਹ ਦਿਲ ਖੋ ਬਹਾਰ ਦਾ ,
ਨਖਰੇ ਬਿਨਾ ਨਾ ਮੁੱਲ ਪੈਂਦਾ ਆ ਸੋਹਣਿਆ ਨਾਰਾ ਦਾ .
5
ਮੁੱਲਾਂਪੁਰੀਆ ਗੀਤ ਨਖਰੇ ਤੇ ਉਲੀਕਦਾ ਆ ,
ਕਦੋ ਆਉ ਕੋਈ ਨਖਰੇ ਪੱਟੀ ਸਾਡੀ ਜਿੰਦਗੀ ਚ...
ਰਵੀ ਤਾ ਏਹੋ ਬਾਸ ਉਡੀਕਦਾ ਆ,
ਰਾਹ ਤਕੜਾ ਰਹੰਦਾ ਓਹਦੇ ਦੀਦਾਰ ਦਾ,
ਨਖਰੇ ਬਿਨਾ ਨਾ ਮੁੱਲ ਪੈਂਦਾ ਆ ਸੋਹਣਿਆ ਨਾਰਾ ਦਾ .
ਨਖਰੇ ਬਿਨਾ ਨਾ ਮੁੱਲ ਪੈਂਦਾ ਆ ਸੋਹਣਿਆ ਨਾਰਾ ਦਾ.
1.
koi jini marji sohni hove,
pehli takni ch manmohni hove,
hove bhave kol ohde husan ktara da,
NAKHRE BIN NA MUL PAINDA A SOHNIA NAARA DA,
2.
sokini oh bhave jini marji laa lve,
akhiya ch surma dhari banke paa lve,
gaani bhave sohni gal ch latka lve,
kharach kar hajara da,
NAKHRE BIN NA MUL PAINDA A SOHNIA NAARA DA,
3.
odo tak na sohni kise nu dil kehnda,
har gabroo jado tak takan lai majboor na ho jave,
akhiya nu chehra na bhulle ohda,
bhave nazra to jini marji door oh ho jave,
ginna b okha ho jave, jdo akh naal hoye shikara da,
NAKHRE BIN NA MUL PAINDA A SOHNIA NAARA DA,
4.
jdo nakhre koi majaja patti dikhaundi a,
ta mod oh paania tak ch liaundi a,
har dil ch khich bdi hi paundi a,
fir ta laindi oh dil kho bahara da,
NAKHRE BIN NA MUL PAINDA A SOHNIA NAARA DA,
5.
mullanpuria geet nakhre te uleekda a,
kdo aau koi nakhrea patti sadi jindgi ch,
RAVI ta eho bas udeekda a,
rah takda rehnda ohde didara da,
NAKHRE BIN NA MUL PAINDA A SOHNIA NAARA DA,

copyrights@ www.punjabisayar.blogspot.com

0 comments:

Post a Comment

Thanks For Your FeedBack....