Searching...

sayari

09:49

ਸਾਰੀ ਦੁਨੀਆ ਦੀ  ਪਰਵਾਹ ਨਾ ਕੀਤੀ
ਜਿੰਦਗੀ ਤੇਰੇ ਨਾ ਤੋਂ ਵਾਰ ਗਈ 
ਪਰ ਕਾਲੇ ਤੇਰੀ ਸਾਨੂ ਵੇ 
ਇਕ  ਬੇਪਰਵਾਹੀ  ਮਾਰ ਗਈ 
ਤੇਰਾ ਹਰ ਗੱਲ ਤੇ  ਚੁਪ ਰਹਨਾ 
ਤੇ ਸਾਡਾ ਗਲ ਗਲ ਤੇ ਲੜਨਾ ਮਾਰ ਗਇਆ 
ਤੇਨੁ ਪਤਾ ਸੀ ਏਹ  ਕਮਲੀ ਆ 
ਫੇਰ ਵੀ ਜਿੰਦਗੀ ਚੁ ਕਡ ਕੇ ਮਾਰ ਗਇਆ

0 comments:

Post a Comment

Thanks For Your FeedBack....